1/7
ਬੇਬੀ ਦੇ ਪਹਿਲੇ ਸ਼ਬਦ screenshot 0
ਬੇਬੀ ਦੇ ਪਹਿਲੇ ਸ਼ਬਦ screenshot 1
ਬੇਬੀ ਦੇ ਪਹਿਲੇ ਸ਼ਬਦ screenshot 2
ਬੇਬੀ ਦੇ ਪਹਿਲੇ ਸ਼ਬਦ screenshot 3
ਬੇਬੀ ਦੇ ਪਹਿਲੇ ਸ਼ਬਦ screenshot 4
ਬੇਬੀ ਦੇ ਪਹਿਲੇ ਸ਼ਬਦ screenshot 5
ਬੇਬੀ ਦੇ ਪਹਿਲੇ ਸ਼ਬਦ screenshot 6
ਬੇਬੀ ਦੇ ਪਹਿਲੇ ਸ਼ਬਦ Icon

ਬੇਬੀ ਦੇ ਪਹਿਲੇ ਸ਼ਬਦ

POM POM family games for kids and toddlers
Trustable Ranking Icon
1K+ਡਾਊਨਲੋਡ
82.5MBਆਕਾਰ
Android Version Icon6.0+
ਐਂਡਰਾਇਡ ਵਰਜਨ
1.4.3(23-08-2024)
-
(0 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਜਾਣਕਾਰੀ
1/7

ਬੇਬੀ ਦੇ ਪਹਿਲੇ ਸ਼ਬਦ ਦਾ ਵੇਰਵਾ

ਬੱਚੇ ਦੇ ਪਹਿਲੇ ਸ਼ਬਦ ਸੁਣਨਾ ਹਰ ਮਾਤਾ-ਪਿਤਾ ਲਈ ਦਿਲਚਸਪ ਹੁੰਦਾ ਹੈ। ਤੁਸੀਂ ਆਪਣੇ ਬੱਚੇ ਨੂੰ ਬੋਲਣ ਅਤੇ ਨਵੇਂ ਸ਼ਬਦ ਸਿੱਖਣ ਵਿੱਚ ਮਦਦ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰਕੇ ਅਤੇ ਕੁਝ ਸਾਬਤ ਹੋਏ ਤਰੀਕੇ ਜਿਵੇਂ ਕਿ ਟੌਡਲਰ ਫਲੈਸ਼ਕਾਰਡ ਅਤੇ ਭਾਸ਼ਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬੱਚਿਆਂ ਲਈ ਸਿੱਖਣ ਦੀਆਂ ਖੇਡਾਂ ਨੂੰ ਸ਼ਾਮਲ ਕਰਕੇ। ‘Baby’s First Words’ ਇੱਕ ਖੇਡ ਹੈ ਜੋ ਪ੍ਰੀਸਕੂਲ ਸਿੱਖਿਆ ਲਈ ਬਹੁਤ ਵਧੀਆ ਹੈ ਕਿਉਂਕਿ ਇਹ ਨਿੱਕੇ ਬੱਚਿਆਂ ਲਈ ਫਲੈਸ਼ਕਾਰਡਾਂ ਦਾ ਸੁਮੇਲ ਹੈ ਅਤੇ ਇੱਕ ਨਿੱਕੇ ਬੱਚੇ ਲਈ ਵੀ ਖੇਡਾਂ ਨੂੰ ਖੇਡਣ ਲਈ ਧਿਆਨ ਨਾਲ ਤਿਆਰ ਕੀਤਾ ਗਿਆ ਹੈ। ਇਹਨਾਂ ਸਧਾਰਨ ਬੇਬੀ ਗੇਮਾਂ ਨਾਲ ਤੁਸੀਂ ਥੋੜ੍ਹੇ ਸਮੇਂ ਵਿੱਚ ਵਧੀਆ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਅਸੀਂ ਨਿੱਕੇ ਬੱਚਿਆਂ ਨੂੰ ਗੱਲ ਕਰਨਾ ਸਿੱਖਾਣ ਅਤੇ ਉਤਸ਼ਾਹਿਤ ਕਰਨ ਲਈ ਅਸੀ ਵਿਦਿਅਕ ਖੇਡਾਂ ਨੂੰ ਧਿਆਨ ਨਾਲ ਤਿਆਰ ਕੀਤਾ ਹੈ। ਤੁਹਾਡਾ ਛੋਟਾ ਬੱਚਾ ਮੂਲ ਭਾਸ਼ਾ 12 ਵੱਖ-ਵੱਖ ਭਾਸ਼ਾਵਾਂ ਵਿੱਚੋਂ ਚੁਣ ਕੇ ਤੁਹਾਡੀ ਮੂਲ ਭਾਸ਼ਾ ਵਿੱਚ 100 ਤੋਂ ਵੱਧ ਸ਼ਬਦ ਸਿੱਖੇਗਾ ਜਾਂ 12 ਵੱਖ-ਵੱਖ ਸ਼ਾਮਲ ਭਾਸ਼ਾਵਾਂ ਵਿੱਚੋ ਇੱਕ ਵਿਦੇਸ਼ੀ ਭਾਸ਼ਾ ਸਿੱਖੇਗਾ ਜਿਵੇਂ ਕਿ: ਅੰਗਰੇਜ਼ੀ, ਫ੍ਰੈਂਚ, ਜਰਮਨ, ਇਤਾਲਵੀ, ਸਪੈਨਿਸ਼, ਪੁਰਤਗਾਲੀ, ਸਰਬੀਅਨ, ਮੈਸੇਡੋਨੀਅਨ, ਕ੍ਰੋਏਸ਼ੀਅਨ, ਬੋਸਨੀਆਈ, ਤੁਰਕੀ ਜਾਂ ਯੂਨਾਨੀ।


My First Words ਇੱਕ ਬੱਚਿਆਂ ਦੀ ਫਲੈਸ਼ਕਾਰਡ ਗੇਮ ਹੈ

- ਨਿੱਕੇ ਬੱਚਿਆਂ ਨੂੰ ਸਿਖਿਅਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਉਹਨਾ ਸੰਕਲਪਾਂ ਨੂੰ ਪੇਸ਼ ਕਰਨਾ ਹੈ ਜੋ ਉਹਨਾਂ ਦੇ ਆਲੇ ਦੁਆਲੇ ਦੇ ਸੰਸਾਰ ਪ੍ਰਤੀ ਜਾਗਰੂਕਤਾ ਨੂੰ ਬਿਹਤਰ ਬਣਾਉਣਗੇ। ਇਸ ਗੇਮ ਵਿੱਚ ਅਸੀਂ 6 ਵੱਖ-ਵੱਖ ਵਿਸ਼ੇ ਸ਼ਾਮਲ ਕੀਤੇ ਹਨ ਜੋ ਬੱਚੇ ਪਸੰਦ ਕਰਦੇ ਹਨ ਜਿਵੇਂ ਕਿ: ਖੇਤ ਦੇ ਜਾਨਵਰ, ਜੰਗਲੀ ਜਾਨਵਰ, ਭੋਜਨ, ਘਰ, ਖਿਡੌਣੇ ਅਤੇ ਕਾਰਾਂ। ਉਹ ਕਾਰਟੂਨਿਸ਼ ਇਮੇਜ ਨੂੰ ਦੇਖਣ ਦੇ ਯੋਗ ਹੋਣਗੇ ਅਤੇ ਇਸਨੂੰ ਰਿਯਲ ਲਾਇਫ ਫੋਟੋ ਨਾਲ ਜੋੜਨ ਦੇ ਨਾਲ-ਨਾਲ ਉਚਾਰਨ ਸੁਣਨ ਅਤੇ ਲਿਖਤੀ ਸ਼ਬਦ ਨੂੰ ਦੇਖਣ ਦੇ ਯੋਗ ਹੋਣਗੇ। ਭਾਸ਼ਾ ਅਤੇ ਗੱਲਬਾਤ ਤੋਂ ਵੱਧ, ਫਲੈਸ਼ ਕਾਰਡ ਯਾਦ ਰੱਖਣ 'ਤੇ ਜ਼ੋਰ ਦਿੰਦੇ ਹਨ।


ਇੱਕ ਵਾਰ ਜਦੋਂ ਤੁਹਾਡੇ ਬੇਬੀ ਨੇ ਸਾਰੇ ਸ਼ਬਦ ਸਿੱਖ ਲਏ, ਤੇ ਤੁਸੀਂ ਚਾਰ

ਵਿਦਿਅਕ ਮਿੰਨੀ ਗੇਮਾਂ

ਵਿੱਚੋਂ ਇੱਕ ਖੇਡ ਕੇ ਗਿਆਨ ਲੈ ਸਕਦੇ ਹੋ:

🧩 ਬੁਝਾਰਤ ਖੇਡ - ਪਿਆਰੀ ਜਿਹੀ ਵਿਖਾਈ ਗਈ ਤਸਵੀਰ ਬਣਾਉਣ ਲਈ ਸਹੀ ਟੁਕੜਿਆਂ ਨੂੰ ਇਕੱਠੇ ਰੱਖੋ। ਪਹੇਲੀਆਂ ਸਥਾਨਿਕ ਜਾਗਰੂਕਤਾ ਵਿੱਚ ਸੁਧਾਰ ਕਰਦੀਆਂ ਹਨ ਅਤੇ ਵਧੀਆ ਦਿਮਾਗੀ ਹੁਨਰ ਨੂੰ ਵਿਕਸਤ ਕਰਨ ਵਿੱਚ ਮਦਦ ਕਰਦੀਆਂ ਹਨ।

🧸 ਰੂਪਰੇਖਾ ਪਹੇਲੀ - ਕਿਹੜੀ ਰੂਪਰੇਖਾ ਦਿੱਤੇ ਗਏ ਫਲੈਸ਼ ਕਾਰਡ ਨਾਲ ਮੇਲ ਖਾਂਦੀ ਹੈ, ਸਹੀ ਜਵਾਬ ਚੁਣੋ। ਮਨੋਰੰਜਨ ਰਾਹੀਂ ਸਮੱਸਿਆ ਹੱਲ ਕਰਨ ਦੇ ਹੁਨਰ ਵਿੱਚ ਸੁਧਾਰ ਦੇਖੋ।

🕹️ ਮੈਮੋਰੀ ਗੇਮ - ਫਲੈਸ਼ਕਾਰਡ ਦੇ ਸਾਰੇ ਜੋੜੇ ਲੱਭੋ ਅਤੇ ਬੋਰਡ ਨੂੰ ਸਾਫ਼ ਕਰੋ, ਇਹ ਇੱਕ ਚੁਣੌਤੀ ਹੈ ਜੋ ਯਾਦ ਨੂੰ ਮਜ਼ਬੂਤ ਕਰਦੀ ਹੈ।

🪀 ਸਹੀ ਜਵਾਬ ਚੁਣੋ - ਸ਼ਬਦ ਨੂੰ ਪੜ੍ਹੋ/ਸੁਣੋ ਅਤੇ ਦਿੱਤੇ ਗਏ ਜਵਾਬਾਂ ਵਿੱਚੋਂ ਸਹੀ ਫੋਟੋ ਚੁਣੋ।


ਮਾਪੇ ਹੋਣ ਦੇ ਨਾਤੇ, ਅਸੀਂ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਾਂ। ਸਾਡੇ ਬੱਚਿਆਂ ਦਾ ਸਿੱਖਣਾ ਅਤੇ ਵਿਕਾਸ ਕਰਨਾ ਸਾਡੀ ਪ੍ਰਮੁੱਖ ਤਰਜੀਹ ਹੈ ਅਤੇ ਬਚਪਨ ਦੀ ਸ਼ੁਰੂਆਤੀ ਸਿੱਖਿਆ ਨੂੰ ਸਮਰਥਨ ਦੇਣ ਲਈ ਸਹੀ ਖੇਡਾਂ ਲੱਭਣਾ ਬਹੁਤ ਮਹੱਤਵਪੂਰਨ ਹੈ। My First Words ਬੱਚਿਆਂ ਲਈ ਇੱਕ ਅਦਭੁਤ ਫਲੈਸ਼ਕਾਰਡ ਸਾਖਰਤਾ ਗੇਮ ਹੈ ਜੋ ਉਹਨਾਂ ਨੂੰ ਨਵੇਂ ਸ਼ਬਦ ਸਿੱਖਣ, ਬੋਲਣ ਦੇ ਵਿਕਾਸ ਵਿੱਚ ਸਹਾਇਤਾ ਕਰਨ ਅਤੇ ਉਹਨਾਂ ਦੀ ਸ਼ਬਦਾਵਲੀ ਵਧਾਉਣ ਵਿੱਚ ਮਦਦ ਕਰੇਗੀ। ਐਪ ਦੇ ਵਿਦਿਅਕ ਲਾਭਾਂ ਨੂੰ ਹੁਲਾਰਾ ਦੇਣ ਲਈ 4 ਬੋਨਸ ਮਿੰਨੀ ਗੇਮਾਂ ਦੇ ਨਾਲ, ਮੁੱਖ ਐਪ ਦਾ ਫੋਕਸ ਪੜ੍ਹਨ, ਲਿਖਣ ਅਤੇ ਬੋਲਣ ਦੇ ਹੁਨਰ ਹਨ ਜੋ ਕਿ ਬੁਨਿਆਦੀ ਜੜ੍ਹ ਹੈ ਜੋ ਬੱਚੇ ਦੇ ਸਿੱਖਣ ਅਤੇ ਜੀਵਨ ਭਰ ਦੇ ਵਿਕਾਸ ਲਈ ਜ਼ਰੂਰੀ ਹਨ।


ਕੀ ਤੁਸੀਂ ਆਪਣੇ ਛੋਟੇ ਬੱਚਿਆਂ ਦੀ ਭਾਸ਼ਾ ਦੇ ਹੁਨਰ ਨੂੰ ਸੁਧਾਰਨਾ ਚਾਹੁੰਦੇ ਹੋ ਅਤੇ ਬੇਬੀ ਦੀ ਗੱਲਬਾਤ ਦੇ ਹੁਨਰ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹੋ? ਸਾਡੀ ਬੇਬੀ ਲਰਨਿੰਗ ਵਰਡਜ਼ ਗੇਮ ਤੁਹਾਡੀ ਮਦਦ ਕਰੇਗੀ, ਅਸੀਂ ਪਿਆਰੇ ਵਿਜ਼ੂਅਲ, ਰਿਯਲ ਲਾਇਫ ਫੋਟੋ ਅਤੇ ਆਡੀਓਜ਼ ਸ਼ਾਮਲ ਕੀਤੇ ਹਨ ਜੋ ਬੱਚਿਆਂ ਦਾ ਧਿਆਨ ਖਿੱਚਦੇ ਹਨ। ਅੱਜ ਹੀ ਡਾਊਨਲੋਡ ਕਰੋ ਅਤੇ ਦੇਖੋ ਜਦੋਂ ਤੁਹਾਡੇ ਬੱਚੇ ਆਪਣੀ ਸ਼ਬਦਾਵਲੀ, ਉਚਾਰਨ, ਗੱਲਬਾਤ ਦੇ ਹੁਨਰ ਅਤੇ ਭਾਸ਼ਾ ਦੇ ਗਿਆਨ 'ਤੇ ਕਿੰਵੇ ਕੰਮ ਕਰਦੇ ਹਨ।


ਸਾਡੇ ਵੱਲੋਂ ਇੱਕ ਛੋਟਾ ਜਿਹਾ ਧੰਨਵਾਦ ਨੋਟ:


ਸਾਡੀਆਂ ਵਿਦਿਅਕ ਬੇਬੀ ਗੇਮਾਂ ਵਿੱਚੋਂ ਇੱਕ ਨੂੰ ਖੇਡਣ ਲਈ ਤੁਹਾਡਾ ਧੰਨਵਾਦ। ਅਸੀਂ PomPom ਹਾਂ, ਹਰ ਉਮਰ ਦੇ ਬੱਚਿਆਂ ਲਈ ਸਿੱਖਿਆ 'ਤੇ ਤੁਹਾਡੇ ਲਈ ਇੱਕ ਮਜ਼ੇਦਾਰ ਮੋੜ ਲਿਆਉਣ ਦੇ ਮਿਸ਼ਨ ਦੇ ਨਾਲ ਇੱਕ ਰਚਨਾਤਮਕ ਗੇਮ ਸਟੂਡੀਓ ਹਾਂ। ਸਿੱਖਣਾ ਮਜ਼ੇਦਾਰ ਹੋ ਸਕਦਾ ਹੈ ਅਤੇ ਸਾਡੀਆਂ ਐਪ ਇਸ ਨੂੰ ਸਾਬਤ ਕਰਨ ਲਈ ਇੱਥੇ ਹਨ। ਜੇਕਰ ਸਾਡੀਆਂ ਗੇਮਾਂ ਬਾਰੇ ਤੁਹਾਡੇ ਕੋਈ ਸਵਾਲ, ਸੁਝਾਅ ਜਾਂ ਫੀਡਬੈਕ ਹਨ, ਤਾਂ ਬੇਝਿਜਕ ਸਾਡੇ ਨਾਲ support@pompomplay.com 'ਤੇ ਸੰਪਰਕ ਕਰੋ, ਅਸੀਂ ਚੈਟ ਕਰਨਾ ਪਸੰਦ ਕਰਾਂਗੇ!

ਬੇਬੀ ਦੇ ਪਹਿਲੇ ਸ਼ਬਦ - ਵਰਜਨ 1.4.3

(23-08-2024)
ਨਵਾਂ ਕੀ ਹੈ?Brand new Korean language added! This update makes our game more accessible and fun for children around the world, offering them the chance to explore, learn, and grow in their native language.

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
0 Reviews
5
4
3
2
1

ਬੇਬੀ ਦੇ ਪਹਿਲੇ ਸ਼ਬਦ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 1.4.3ਪੈਕੇਜ: com.PomPom.MyFirstWords
ਐਂਡਰਾਇਡ ਅਨੁਕੂਲਤਾ: 6.0+ (Marshmallow)
ਡਿਵੈਲਪਰ:POM POM family games for kids and toddlersਪਰਾਈਵੇਟ ਨੀਤੀ:https://pompomplay.com/privacy-policy-3ਅਧਿਕਾਰ:9
ਨਾਮ: ਬੇਬੀ ਦੇ ਪਹਿਲੇ ਸ਼ਬਦਆਕਾਰ: 82.5 MBਡਾਊਨਲੋਡ: 6ਵਰਜਨ : 1.4.3ਰਿਲੀਜ਼ ਤਾਰੀਖ: 2024-08-23 01:09:53ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.PomPom.MyFirstWordsਐਸਐਚਏ1 ਦਸਤਖਤ: 31:46:D6:B9:2D:EC:BB:97:1F:33:39:08:BD:22:DA:1A:72:03:49:91ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California
appcoins-gift
AppCoins GamesWin even more rewards!
ਹੋਰ
Bed Wars
Bed Wars icon
ਡਾਊਨਲੋਡ ਕਰੋ
X-Samkok
X-Samkok icon
ਡਾਊਨਲੋਡ ਕਰੋ
Last Day on Earth: Survival
Last Day on Earth: Survival icon
ਡਾਊਨਲੋਡ ਕਰੋ
Age of Warring Empire
Age of Warring Empire icon
ਡਾਊਨਲੋਡ ਕਰੋ
Rush Royale: Tower Defense TD
Rush Royale: Tower Defense TD icon
ਡਾਊਨਲੋਡ ਕਰੋ
Stormshot: Isle of Adventure
Stormshot: Isle of Adventure icon
ਡਾਊਨਲੋਡ ਕਰੋ
Matchington Mansion
Matchington Mansion icon
ਡਾਊਨਲੋਡ ਕਰੋ
Legend of Mushroom
Legend of Mushroom icon
ਡਾਊਨਲੋਡ ਕਰੋ
Last Land: War of Survival
Last Land: War of Survival icon
ਡਾਊਨਲੋਡ ਕਰੋ
Eternal Evolution
Eternal Evolution icon
ਡਾਊਨਲੋਡ ਕਰੋ
Idle Angels: Season of Legends
Idle Angels: Season of Legends icon
ਡਾਊਨਲੋਡ ਕਰੋ
Sheep N Sheep: Daily Challenge
Sheep N Sheep: Daily Challenge icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ